Toronto District School Board
Toronto District School Board

Permits

ਪਰਮਿਟ

TDSB ਦੀਆਂ ਸੁਵਿਧਾਵਾਂ ਭਾਈਚਾਰੇ ਦਾ ਇੱਕ ਜੀਵੰਤ ਭਾਗ ਹਨ ਜੋ ਸੈਂਕੜੇ ਹੀ ਸੰਸਥਾਵਾਂ ਅਤੇ ਅਦਾਰਿਆਂ ਦਾ ਸਾਡੇ ਕਲਾਸਰੂਮਾਂ, ਜਿੰਮਾਂ ਅਤੇ ਹੋਰ ਸਥਾਨਾਂ ਵਿੱਚ ਸਾਰਾ ਸਾਲ ਸਵਾਗਤ ਕਰਦੀਆਂ ਹਨ ਜਦ ਇਹਨਾਂ ਨੂੰ ਸਕੂਲੀ ਸਰਗਰਮੀਆਂ ਵਾਸਤੇ ਨਾ ਵਰਤਿਆ ਜਾ ਰਿਹਾ ਹੋਵੇ। ਪਰਮਿਟਾਂ ਨੂੰ ਸਥਾਨ ਅਤੇ ਸਰੋਤਾਂ ਦੀ ਉਪਲਬਧਤਾ ’ਤੇ ਨਿਰਭਰ ਕਰਨ ਅਨੁਸਾਰ ਮਨਜ਼ੂਰ ਕੀਤਾ ਜਾਂਦਾ ਹੈ ਅਤੇ ਇਹਨਾਂ ਨੂੰ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ’ਤੇ ਜਾਰੀ ਕੀਤਾ ਜਾਂਦਾ ਹੈ। ਫੀਸਾਂ ਨੂੰ ਇੱਕ ਸਥਾਪਤ ਕੀਤੇ ਕਾਰਜ-ਕ੍ਰਮ ਅਨੁਸਾਰ ਚਾਰਜ ਕੀਤਾ ਜਾਂਦਾ ਹੈ।

ਪਾਲਿਸੀ P.011 – ਬੋਰਡ ਦੀਆਂ ਸੁਵਿਧਾਵਾਂ ਦੀ ਭਾਈਚਾਰੇ ਵੱਲੋਂ ਵਰਤੋਂ (ਪਰਮਿਟ)

PR666 – ਬੋਰਡ ਦੀਆਂ ਸੁਵਿਧਾਵਾਂ ਦੀ ਭਾਈਚਾਰੇ ਵੱਲੋਂ ਵਰਤੋਂ (ਪਰਮਿਟ)

ਸਥਾਨਾਂ ਦੀਆਂ ਕਿਸਮਾਂ

  • ਸਕੂਲ
  • ਖੇਡਾਂ ਦੇ ਮੈਦਾਨ
  • ਤਲਾਬ

ਅਸੀਂ ਉੱਚ ਗੁਣਵਤਾ ਦੀ ਸੇਵਾ ਪ੍ਰਦਾਨ ਕਰਨ ਦਾ ਟੀਚਾ ਰੱਖਦੇ ਹਾਂ ਅਤੇ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਕਿਰਪਾ ਕਰਕੇ ਇੱਕ ਪ੍ਰਤੀਕਰਮ ਫਾਰਮ ਭਰੋ ਅਤੇ ਸਾਨੂੰ ਦੱਸੋ ਕਿ ਅਸੀਂ ਕਿਸ ਤਰ੍ਹਾਂ ਪ੍ਰਦਰਸ਼ਨ ਕਰ ਰਹੇ ਹਾਂ। ਇਕੱਤਰ ਕੀਤੀ ਸਾਰੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ।

ਪ੍ਰਤੀਕਰਮ ਫਾਰਮ – ਸੇਵਾ ਦੀ ਗੁਣਵਤਾ

ਫੈਸਿਲਟੀ ਸਰਵਿਸਜ਼ ਪਰਮਿਟ ਯੂਨਿਟ – ਸੰਪਰਕ ਜਾਣਕਾਰੀ

ਫ਼ੋਨ: 416-395-7666

 ਫੈਕਸ: 416-395-8062

 ਈਮੇਲ: permits@tdsb.on.ca

© 2014 Toronto District School Board  |  Terms of Use  |  CASL