Toronto District School Board
Toronto District School Board

High School

ਹਾਈ ਸਕੂਲ

TDSB ਵਿਖੇ ਇੱਕ ਹਾਈ ਸਕੂਲ ਵਿਦਿਆਰਥੀ ਵਜੋਂ, ਤੁਹਾਡੇ ਕੋਲ ਅਦਭੁੱਤ ਕਿਸਮਾਂ ਦੇ ਸਕੂਲਾਂ, ਪ੍ਰੋਗਰਾਮਾਂ ਅਤੇ ਕੋਰਸਾਂ ਤੱਕ ਪਹੁੰਚ ਹੁੰਦੀ ਹੈ। ਐਫਰੀਸੈਂਟਰਿਕ ਅਤੇ ਵਿਸ਼ੇਸ਼ਤਾਬੱਧ ਕਲਾ ਪ੍ਰੋਗਰਾਮਾਂ ਤੋਂ ਲੈਕੇ ਤਕਨਾਲੋਜੀ ਅਤੇ ਐਥਲੈਟਿਕਸ ਤੱਕ, ਸਾਡੇ ਕੋਲ ਹਰੇਕ ਵਿਦਿਆਰਥੀ ਵਾਸਤੇ ਕੁਝ ਨਾ ਕੁਝ ਹੈ ਅਤੇ ਅਸੀਂ ਹਾਈ ਸਕੂਲ ਅਤੇ ਇਸਤੋਂ ਬਾਅਦ ਇੱਕ ਸਫਲ ਤਜ਼ਰਬੇ ਵਾਸਤੇ ਸਹੀ ਰਸਤਾ ਲੱਭਣ ਲਈ ਤੁਹਾਡੀ ਮਦਦ ਕਰ ਸਕਦੇ ਹਾਂ।

ਜਮਾਤ ਦੇ ਕਮਰੇ ਤੋਂ ਬਾਹਰ ਵੀ ਸੰਮਿਲਤ ਹੋਣ ਵਾਸਤੇ ਕਈ ਸਾਰੇ ਮੌਕੇ ਹੁੰਦੇ ਹਨ, ਨੇਤਾਗਿਰੀ ਅਤੇ ਸਵੈਸੇਵੀ ਸਰਗਰਮੀਆਂ ਤੋਂ ਲੈਕੇ ਖੇਡਾਂ ਅਤੇ ਕਲੱਬਾਂ ਤੱਕ।  ਤੁਹਾਡਾ ਹਾਈ ਸਕੂਲ ਤਜ਼ਰਬਾ ਉਹੀ ਹੁੰਦਾ ਹੈ ਜੋ ਤੁਸੀਂ ਇਸਨੂੰ ਬਣਾ ਲੈਂਦੇ ਹੋ ਅਤੇ TDSB ਵਿਖੇ ਅਸੀਂ ਹਰੇਕ ਵਿਅਕਤੀ ਵਿਸ਼ੇਸ਼ ਵਿਦਿਆਰਥੀ ਲਈ ਆਪਣੇ ਮਨੋਵੇਗ ਨੂੰ ਲੱਭਣ ਅਤੇ ਇਸਦੀ ਪੈਰਵਾਈ ਕਰਨ ਲਈ ਮੌਕਾ ਪ੍ਰਦਾਨ ਕਰਦੇ ਹਾਂ।

© 2014 Toronto District School Board  |  Terms of Use  |  CASL