Toronto District School Board
Toronto District School Board

Find your School

ਆਪਣਾ ਸਕੂਲ ਲੱਭੋ

ਜਿਹੜੇ ਵਿਦਿਆਰਥੀ ਟੋਰੰਟੋ ਸ਼ਹਿਰ ਦੇ ਅੰਦਰ ਰਹਿੰਦੇ ਹਨ, ਉਹਨਾਂ ਕੋਲ ਉਸ ਸਕੂਲ ਵਿੱਚ ਜਾਣ ਦਾ ਅਧਿਕਾਰ ਹੁੰਦਾ ਹੈ ਜੋ ਉਹਨਾਂ ਦੇ ਰਿਹਾਇਸ਼ੀ ਪਤੇ ਨੂੰ ਸੇਵਾਵਾਂ ਦੇਣ ਵਾਸਤੇ ਮਨੋਨੀਤ ਕੀਤਾ ਹੁੰਦਾ ਹੈ। ਵੈੱਬਸਾਈਟ ਦਾ ਖੰਡ “ਆਪਣਾ ਸਕੂਲ ਲੱਭੋ” (“Find Your School”) ਹਰੇਕ ਰਿਹਾਇਸ਼ੀ ਪਤੇ ਵਾਸਤੇ ਮਨੋਨੀਤ ਸਕੂਲਾਂ ਦੀ ਪਛਾਣ ਕਰਦਾ ਹੈ।

ਵਿਕਲਪਕ ਹਾਜ਼ਰੀ ’ਤੇ ਬਿਨੈ ਪੱਤਰ ਦੇਣ ਦੁਆਰਾ, ਵਿਦਿਆਰਥੀਆਂ ਕੋਲ ਉਸ ਸਕੂਲ ਤੋਂ ਬਾਹਰਲੇ ਸਕੂਲ ਤੱਕ ਪਹੁੰਚ ਕਰਨ ਦਾ ਮੌਕਾ ਵੀ ਹੁੰਦਾ ਹੈ ਜੋ ਉਹਨਾਂ ਦੇ ਰਿਹਾਇਸ਼ੀ ਪਤੇ ਨੂੰ ਸੇਵਾਵਾਂ ਦੇਣ ਲਈ ਮਨੋਨੀਤ ਕੀਤਾ ਗਿਆ ਹੁੰਦਾ ਹੈ। ਇਹਨਾਂ ਸਕੂਲਾਂ ਵਿਖੇ ਸਵੀਕ੍ਰਿਤੀ ਜਗਹ ਦੀ ਉਪਲਬਧਤਾ ਅਤੇ ਪ੍ਰੋਗਰਾਮ ਦੇ ਢੁਕਵੇਂਪਣ ਦੇ ਅਧੀਨ ਹੁੰਦੀ ਹੈ। ਵਿਕਲਪਕ ਹਾਜ਼ਰੀ (optional attendance) ਨਾਲ ਸਬੰਧਿਤ ਪ੍ਰਕਿਰਿਆਵਾਂ, ਹਾਲਤਾਂ ਅਤੇ ਸਮਾਂ-ਸੀਮਾਵਾਂ ਦਾ ਵਰਣਨ ਆਪਸ਼ਨਲ ਅਟੈਂਡੰਸ ਪਾਲਿਸੀ (ਕੇਵਲ ਅੰਗਰੇਜ਼ੀ ਵਿੱਚ) ਅਤੇ ਆਪਸ਼ਨਲ ਅਟੈਂਡੰਸ ਆਪਰੇਸ਼ਨਲ ਪ੍ਰੋਸੀਜਰ (ਕੇਵਲ ਅੰਗਰੇਜ਼ੀ ਵਿੱਚ) ਵਿੱਚ ਕੀਤਾ ਗਿਆ ਹੈ।

© 2014 Toronto District School Board  |  Terms of Use  |  CASL