Toronto District School Board
Toronto District School Board

Adult Learners

ਬਾਲਗ ਸਿਖਿਆਰਥੀ

ਸਾਡੇ ਕਰੈਡਿਟ ਪ੍ਰੋਗਰਾਮਾਂ, ਸਾਧਾਰਨ ਦਿਲਚਸਪੀ ਦੇ ਕੋਰਸਾਂ ਅਤੇ ESL ਜਮਾਤਾਂ ਦੇ ਰਾਹੀਂ, TDSB ਬਾਲਗਾਂ ਨੂੰ ਉਹਨਾਂ ਦੀਆਂ ਜਿੰਦਗੀਆਂ ਦੇ ਸਾਰੇ ਪੜਾਵਾਂ ਅਤੇ ਕੈਰੀਅਰਾਂ ਵਿੱਚ ਸੇਵਾਵਾਂ ਪ੍ਰਦਾਨ ਕਰਦਾ ਹੈ।

ਸਾਡੇ ਨਾਲ ਸਿੱਖਣਾ ਜਾਰੀ ਰੱਖੋ!

  1. ਰਾਤਰੀ ਸਕੂਲ ਵਿੱਚ ਜਾਂ ਕਿਸੇ ਬਾਲਗ ਹਾਈ ਸਕੂਲ ਵਿਖੇ ਹਾਈ ਸਕੂਲ ਕਰੈਡਿਟ ਹਾਸਲ ਕਰੋ
  2. ਸਾਡੇ ਭਾਈਚਾਰਾ ਪ੍ਰੋਗਰਾਮਾਂ (Community Programs) ਦੇ ਨਾਲ ਕੋਈ ਸ਼ੌਂਕ ਪਾਲ਼ੋ, ਫਿੱਟ ਰਹੋ, ਕੋਈ ਭਾਸ਼ਾ ਸਿੱਖੋ ਜਾਂ ਨਵੇਂ ਹੁਨਰ ਹਾਸਲ ਕਰੋ
  3. ਸਾਡੀਆਂ ਰੁਜ਼ਗਾਰ ਸੇਵਾਵਾਂ (Employment Services) ਦੀ ਵਰਤੋਂ ਕਰੋ
  4. ਦੂਜੀ ਭਾਸ਼ਾ ਵਜੋਂ ਅੰਗਰੇਜ਼ੀ ਸਿੱਖੋ ਅਤੇ ਆਪਣੀ TESL ਪ੍ਰਮਾਣਿਕਤਾ ਹਾਸਲ ਕਰੋ
© 2014 Toronto District School Board  |  Terms of Use  |  CASL